Mata ji ki Rasoi Poshak

ਮੰਦਿਰ ਵਿੱਚ ਰੋਜ਼ਾਨਾ ਦੁਪਹਿਰ 12.00 ਵਜੇ ਮਾਤਾ ਜੀ ਨੂੰ ਭੋਗ (ਮੰਦਰ ਦੇ ਅੰਦਰ ਰਸੋਈ ਵਿਚ ਬਣਿਆ ਲੰਗਰ) ਲਗਵਾਇਆ ਜਾਂਦਾ ਹੈ ਅਤੇ ਮਾਤਾ ਜੀ ਨੂੰ ਰੋਜ਼ਾਨਾ ਸਵੇਰੇ ਪਹਿਲੀ ਪੋਸ਼ਾਕ ਪਹਿਨਾਈ ਜਾਂਦੀ ਹੈ। ਰਸੋਈ ਅਤੇ ਪੋਸ਼ਾਕ ਬੁੱਕ ਕਰਵਾਉਣ ਲਈ ਸ਼ਰਧਾਲੂਆਂ ਵੱਲੋਂ ਫੋਨ ਨੰ: 0175-5061953 ਤੇ ਸਪੰਰਕ ਕੀਤਾ ਜਾ ਸਕਦਾ ਹੈ ਜਾਂ ਜੇਕਰ ਕੋਈ ਸ਼ਰਧਾਲੂ ਮਾਤਾ ਜੀ ਦੇ ਲੰਗਰ ਲਈ ਦਾਨ ਦੇਣਾ ਚਾਹੁੰਦਾ ਹੈ ਤਾਂ ਮੰਦਿਰ ਦੀ ਵੈਬਸਾਈਟ ਤੇ ਡੋਨੇਸ਼ਨ ਆਪਸ਼ਨ ਰਾਹੀਂ ਮੰਦਿਰ ਦੇ ਖਾਤੇ ਵਿੱਚ ਸਿੱਧਾ ਜਮ੍ਹਾਂ ਕਰਵਾ ਕੇ ਮਾਤਾ ਜੀ ਦਾ ਆਸ਼ਿਰਵਾਦ ਪ੍ਰਾਪਤ ਕਰ ਸਕਦਾ ਹੈ।

मंदिर में रोजाना दोपहर 12.00 बजे माता जी को भोग (मंदिर परिसर में स्थित रसोई में बना लंगर) लगाया जाता है और माता जी को हर सुबह पहली पोशाक अर्पित की जाती है। रसोई और पोशाक बुक करने के लिए, भक्त मोबाइल नंबर 0175-5061953 पर संपर्क कर सकते हैं। यदि कोई भक्त माता जी के लंगर के लिए दान करना चाहता है, तो वह मंदिर की वेबसाइट पर donations विकल्प के माध्यम से सीधे मंदिर के खाते में जमा करके माता जी का आशीर्वाद प्राप्त कर सकता है।

Bhog (Langar made in kitchen situated in the Temple premises) is offered to Mata ji daily at 12.00 noon in the temple and the first Poshak is offered to Mata ji every morning. To book bhog (Mata ji ki Rasoi) and Poshak, devotees can contact on Phone number 0175-5061953. If a devotee wants to donate for Mata ji ki Rasoi, he can donate directly in the temple account through the donations option on the temple’s website.


सर्व मंगल मांगल्ये शिवे सर्वार्थ साधिके, शरण्ये त्र्यंबके गौरी नारायणी नमोस्तुते