Development work carried out in Mandir

ਮੰਦਿਰ ਸ਼੍ਰੀ ਕਾਲੀ ਦੇਵੀ ਜੀ/ਸ਼੍ਰੀ ਰਾਜ ਰਾਜੇਸ਼ਵਰੀ ਦੇਵੀ ਜੀ, ਪਟਿਆਲਾ
(ਮੰਦਿਰ ਵਿੱਚ ਚੱਲ ਰਹੇ ਡਿਵੈਲਪਮੈਂਟ ਦੇ ਕੰਮਾਂ ਦਾ ਵੇਰਵਾ

ਲੜੀ ਨੰਡਿਵੈਲਪਮੈਂਟ ਦੇ ਕੰਮਾਂ ਦਾ ਵੇਰਵਾਕੰਮਾਂ ਤੇ ਕੀਤਾ ਗਿਆ ਖਰਚ 
 1ਸੋਲਰ ਪਲਾਂਟ29,66,040/-ਕੰਮ ਪੂਰਾ ਹੋ ਚੁੱਕਾ ਹੈ
 2ਭਵਨ ਅਤੇ ਸਤਸੰਗ ਹਾਲ ਵਿੱਚ ਏ.ਸੀ. ਪਲਾਂਟ12,10,562/-ਕੰਮ ਪੂਰਾ ਹੋ ਚੁੱਕਾ ਹੈ
 3ਮੰਦਿਰ ਦੇ ਗੇਟ ਤੋਂ ਗਊਸ਼ਾਲਾ ਰੋਡ ਤੱਕ ਸੀਵਰੇਜ ਰਿਪੇਅਰ ਦਾ ਕੰਮ15,05,323/-ਕੰਮ ਪੂਰਾ ਹੋ ਚੁੱਕਾ ਹੈ
 4ਕੂੜੇ ਤੋਂ ਖਾਦ ਬਨਾਉਣ ਵਾਲੀ ਮਸ਼ੀਨ3,92,700/-ਕੰਮ ਪੂਰਾ ਹੋ ਚੁੱਕਾ ਹੈ
 5ਮੰਦਿਰ ਦੀ ਛੱਤ ਦੀ ਰਿਪੇਅਰ9,79,000/-ਕੰਮ ਪੂਰਾ ਹੋ ਚੁੱਕਾ ਹੈ
 6ਮੰਦਿਰ ਦੇ ਬਾਹਰ ਮਾਲ ਰੋਡ ਤੇ ਸਜਾਵਟੀ ਲਾਈਟਾਂ ਲਗਵਾਉਣੀਆਂ18,00,000/-ਕੰਮ ਪੂਰਾ ਹੋ ਚੁੱਕਾ ਹੈ
 7ਮੰਦਿਰ ਦੀ ਸਕਿਉਰਟੀ ਲਈ ਨਵੇਂ ਆਧੁਨਿਕ ਸੀ.ਸੀ.ਟੀ.ਵੀ.14,70,748/-ਕੰਮ ਪੂਰਾ ਹੋ ਚੁੱਕਾ ਹੈ
 8ਪ੍ਰਸ਼ਾਦ ਵਾਲਾ ਕੈਬਿਨ4,84,458/-ਕੰਮ ਪੂਰਾ ਹੋ ਚੁੱਕਾ ਹੈ
 9ਸਰੋਵਰ/ਮੇਨ ਗੇਟ ਪਾਸ ਅਤੇ ਬਕਰੇ ਮੁਰਗਿਆਂ ਲਈ ਸ਼ੈਡ15,28,463/-ਕੰਮ ਪੂਰਾ ਹੋ ਚੁੱਕਾ ਹੈ
 10ਜਨਰੇਟਰ7,18,953/-ਕੰਮ ਪੂਰਾ ਹੋ ਚੁੱਕਾ ਹੈ
 11ਬਿਜਲੀ ਦਾ ਨਵਾਂ ਪੈਨਲ1,79,197/-ਕੰਮ ਪੂਰਾ ਹੋ ਚੁੱਕਾ ਹੈ
 12ਰਾਧਾ ਕ੍ਰਿਸ਼ਨ ਮੰਦਿਰ36,24,000/-ਕੰਮ ਪੂਰਾ ਹੋ ਚੁੱਕਾ ਹੈ
 13ਮੰਦਿਰ ਦੇ ਬਾਹਰ ਨਵਾਂ ਕੰਪਲੈਕਸ (ਜੂਤਾ ਘਰ, ਗਠੜੀ ਘਰ, ਆਫਿਸ ਕੰਪਲੈਕਸ, ਰੈਸਟੋਰੈਂਟ ਅਤੇ ਯਾਤਰੀਆਂ ਦੇ ਠਹਿਰਨ ਦਾ ਇੰਤਜ਼ਾਮ)2,32,30,256/-ਉਸਾਰੀ ਅਧੀਨ
 14ਸਰੋਵਰ ਵਿੱਚ ਸਾਫ ਪਾਣੀ1,25,00,000/-ਮੰਨਜ਼ੂਰ
 15ਕਾਰ ਪਾਰਕਿੰਗ ਉਪਰ ਹੋਰ ਮੰਜ਼ਿਲ4,49,35,000/-ਉਸਾਰੀ ਅਧੀਨ

          ਮੰਦਿਰ ਦੀ ਉਸਾਰੀ ਦੇ ਸਾਰੇ ਕੰਮ ਮੰਦਿਰ ਕਮੇਟੀ ਵੱਲੋਂ ਹੀ ਕਰਵਾਏ ਜਾਂਦੇ ਹਨ, ਜੇਕਰ ਕਿਸੇ ਸ਼ਰਧਾਲੂ ਵੱਲੋਂ ਸਹਿਯੋਗ ਕਰਨਾ ਹੋਵੇ ਤਾਂ ਉਹ ਮੰਦਿਰ ਲਈ ਦਾਨ ਮੰਦਿਰ ਸ਼੍ਰੀ ਕਾਲੀ ਦੇਵੀ ਜੀ ਖਾਤਾ ਨੰ:65021079166 IFS Code:SBIN0050011 ਵਿੱਚ ਜਮ੍ਹਾਂ ਕਰਵਾ ਸਕਦਾ ਹੈ ਜਾਂ ਫੋਨ ਨੰ: 9988114039, 09781535177 ਨਾਲ ਸੰਪਰਕ ਕਰ ਸਕਦਾ ਹੈ ਜਾਂ ਮੰਦਿਰ ਦੀ ਆਫੀਸ਼ਿਅਸ ਵੈਬ ਸਾਈਟ www.mandirkalidevijipatiala.org ਤੇ ਵਿਜ਼ਿਟ ਕਰ ਸਕਦਾ ਹੈ।

मंदिर श्री काली देवी जी / श्री राज राजेश्वरी देवी जी, पटियाला

(मंदिर में चल रहे विकास कार्यों का विवरण)

क्रमांकविकास कार्यों का विवरणकार्यों पर खर्च 
 1नया सोलर प्लांट29,66,040/-कार्य पूरा हो चुका है
 2भवन और सत्संग हॉल में नया ऐ सी प्लांट12,10,562/-कार्य पूरा हो चुका है
 3मंदिर गेट से गौशाला रोड तक सीवरेज की मरम्मत का काम15,05,323/-कार्य पूरा हो चुका है
 4कचरे से खाद बनाने की मशीन3,92,700/-कार्य पूरा हो चुका है
 5मंदिर की छत की मरम्मत9,79,000/-कार्य पूरा हो चुका है
 6मंदिर के बाहर माल रोड पर सजावटी लाइट्स18,00,000/-कार्य पूरा हो चुका है
 7मंदिर की सुरक्षा के लिए नए अत्याधुनिक सीसीटीवी14,70,748/-कार्य पूरा हो चुका है
 8नया प्रसाद घर4,84,458/-कार्य पूरा हो चुका है
 9सरोवर / मेन गेट के पास नया शेड15,28,463/-कार्य पूरा हो चुका है
 10नया जेनरेटर7,18,953/-कार्य पूरा हो चुका है
 11नया विद्युत पैनल1,79,197/-कार्य पूरा हो चुका है
 12राधा कृष्ण मंदिर36,24,000/-कार्य पूरा हो चुका है
 13मंदिर के बाहर नया परिसर (जूता घर, गठरी घर, कार्यालय परिसर, रेस्तरां और यात्री आवास)2,32,30,256/-निर्माणाधीन
 14मंदिर के सरोवर में साफ पानी1,25,00,000/-स्वीकृत
 15कार पार्किंग के ऊपर नयी मंज़िलें4,49,35,000/-निर्माणाधीन

मंदिर के सभी निर्माण कार्य मंदिर समिति के द्वारा ही करवाए जाते है। यदि कोई भी भक्त मंदिर के निर्माण कार्य में सहयोग करना चाहता है तो वह मंदिर के लिए दान मंदिर श्री काली देवी जी के खाता संख्या 65021079166 IFS कोड: SBIN0050011 में जमा कर सकता है या फोन नंबर: 9988114039, 09781535177 पर संपर्क कर सकता है या मंदिर की आधिकारिक वेबसाइट www.mandirkalidevijipatiala.org पर लॉग इन कर सकता है।