Advertisement & Tender
(New) ਮੰਦਿਰ ਸ਼੍ਰੀ ਕਾਲੀ ਦੇਵੀ ਜੀ/ਸ਼੍ਰੀ ਰਾਜ ਰਾਜੇਸ਼ਵਰੀ ਦੇਵੀ ਜੀ, ਪਟਿਆਲਾ ਦੀ ਸੁਰੱਖਿਆ ਲਈ ਸੁਰੱਖਿਆ ਦਾ ਠੇਕਾ ਸੁਰੱਖਿਆ ਏਜੰਸੀਆਂ ਨੂੰ ਦੇਣ ਸਬੰਧੀ ਸ਼ਰਤਾਂ ਅਤੇ ਪ੍ਰੋਫਾਰਮਾ (ਪੀ.ਡੀ.ਐਫ. ਫਾਈਲ) ਡਾਊਨਲੋਡ ਕਰਨ ਲਈ ਹੇਠਾਂ ਕਲਿੱਕ ਕਰੋ (Last Date 25.05.23 Time up to 11:00 am:
notice-security-tenderDownload
notice-security-tenderDownload
ਮੰਦਿਰ ਸ਼੍ਰੀ ਕਾਲੀ ਦੇਵੀ ਜੀ/ਸ਼੍ਰੀ ਰਾਜ ਰਾਜੇਸ਼ਵਰੀ ਦੇਵੀ ਜੀ, ਪਟਿਆਲਾ ਦੀ ਸੁਰੱਖਿਆ ਲਈ ਸੁਰੱਖਿਆ ਦਾ ਠੇਕਾ ਸੁਰੱਖਿਆ ਏਜੰਸੀਆਂ ਨੂੰ ਦੇਣ ਸਬੰਧੀ ਸ਼ਰਤਾਂ ਅਤੇ ਪ੍ਰੋਫਾਰਮਾ (ਪੀ.ਡੀ.ਐਫ. ਫਾਈਲ) ਡਾਊਨਲੋਡ ਕਰਨ ਲਈ ਹੇਠਾਂ ਕਲਿੱਕ ਕਰੋ:
tender-notice-securityDownload
tender-notice-securityDownload
ਮੰਦਿਰ ਸ਼੍ਰੀ ਕਾਲੀ ਦੇਵੀ ਜੀ/ਸ਼੍ਰੀ ਰਾਜ ਰਾਜੇਸ਼ਵਰੀ ਦੇਵੀ ਜੀ, ਪਟਿਆਲਾ ਵਿਖੇ ਮਾਤਾ ਜੀ ਦੇ ਭਵਨ ਦਾ ਲਾਈਵ ਟੈਲੀਕਾਸਟ ਦਾ ਠੇਕਾ ਇੱਕ ਸਾਲ ਲਈ ਦਿੱਤਾ ਜਾਣਾ ਹੈ। ਠੇਕਾ ਲੈਣ ਲਈ ਚਾਹਵਾਨ ਚੈਨਲ/ਏਜੰਸੀ ਹੇਠ ਦਿੱਤੇ ਲਿੰਕ ਤੋਂ ਪ੍ਰੋਫਾਰਮਾ ਡਾਊਨਲੋਡ ਕਰਕੇ ਮਿਤੀ 21.09.2022 ਨੂੰ ਦੁਪਿਹਰ 12:00 ਵਜੇ ਤੱਕ ਧਰਮ ਅਰਥ ਸ਼ਾਖਾ ਕਮਰਾ ਨੰ:303, ਬਲਾਕ-ਏ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਦੇ ਸਕਦੇ ਹਨ। ਟੈਂਡਰ ਨੋਟਿਸ ਦੀਆਂ ਸ਼ਰਤਾਂ/ਪ੍ਰੋਫਾਰਮਾ ਡਾਊਨਲੋਡ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ live-telecast-tenderDownload
ਮੰਦਿਰ ਵਿੱਚ ਚੜਾਏ ਜਾਂਦੇ ਬੱਕਰੇ/ਮੁਰਗੇ, ਨਾਰੀਅਲ ਪੋਸ਼ਾਕਾਂ ਅਤੇ ਚੁੰਨੀਆਂ, ਸ਼ਿੰਗਾਰ ਦੇ ਸਮਾਨ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਨੂੰ ਵੇਚਣ ਲਈ ਇੱਕ ਸਾਲ ਲਈ ਠੇਕਾ ਦਿੱਤਾ ਜਾਣਾ ਹੈ। ਠੇਕਾ ਲੈਣ ਲਈ ਕੋਈ ਵੀ ਫਰਮ/ਏਜੰਸੀ ਹੇਠ ਦਿੱਤੇ ਲਿੰਕ ਤੋਂ ਪ੍ਰੋਫਾਰਮਾ ਡਾਊਨਲੋਡ ਕਰਕੇ ਮਿਤੀ 25.08.2022 ਨੂੰ ਸਵੇਰੇ 10:00 ਵਜੇ ਤੱਕ ਧਰਮ ਅਰਥ ਸ਼ਾਖਾ ਕਮਰਾ ਨੰ:303, ਬਲਾਕ-ਏ, ਮਿੰਨੀ ਸਕੱਤਰੇਤ ਵਿਖੇ ਦੇ ਸਕਦੇ ਹਨ। ਟੈਂਡਰ ਦੀਆਂ ਸ਼ਰਤਾਂ ਡਾਊਨਲੋਟ ਕਰਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋDownload
ਮੰਦਿਰ ਸ਼੍ਰੀ ਕਾਲੀ ਦੇਵੀ ਜੀ, ਪਟਿਆਲਾ ਦੀ ਅਤੇ ਮੰਦਿਰ ਪਾਰਕਿੰਗ ਦੀ ਸਫਾਈ ਸਬੰਧੀ ਟੈਂਡਰ ਦੀਆਂ ਸ਼ਰਤਾਂ ਅਤੇ ਪ੍ਰੋਫਾਰਮਾ ਪੀ.ਡੀ.ਐਫ. ਫਾਈਲ ਡਾਊਨਲੋਡ ਕਰਨ ਲਈ ਹੇਠਾਂ ਕਲਿੱਕ ਕਰੋ Housekeeping-TenderDownload
ਮੰਦਿਰ ਸ਼੍ਰੀ ਕਾਲੀ ਦੇਵੀ ਜੀ/ਸ਼੍ਰੀ ਰਾਜ ਰਾਜੇਸ਼ਵਰੀ ਦੇਵੀ ਜੀ, ਪਟਿਆਲਾ ਦੀ ਸੁਰੱਖਿਆ ਲਈ ਸੁਰੱਖਿਆ ਦਾ ਠੇਕਾ ਸੁਰੱਖਿਆ ਏਜੰਸੀਆਂ ਨੂੰ ਦੇਣ ਸਬੰਧੀ ਸ਼ਰਤਾਂ ਅਤੇ ਪ੍ਰੋਫਾਰਮਾ (ਪੀ.ਡੀ.ਐਫ. ਫਾਈਲ) ਡਾਊਨਲੋਡ ਕਰਨ ਲਈ ਹੇਠਾਂ ਕਲਿੱਕ ਕਰੋ: