Development work carried out in Mandir
ਮੰਦਿਰ ਸ਼੍ਰੀ ਕਾਲੀ ਦੇਵੀ ਜੀ/ਸ਼੍ਰੀ ਰਾਜ ਰਾਜੇਸ਼ਵਰੀ ਦੇਵੀ ਜੀ, ਪਟਿਆਲਾ
(ਮੰਦਿਰ ਵਿੱਚ ਚੱਲ ਰਹੇ ਡਿਵੈਲਪਮੈਂਟ ਦੇ ਕੰਮਾਂ ਦਾ ਵੇਰਵਾ
ਲੜੀ ਨੰ | ਡਿਵੈਲਪਮੈਂਟ ਦੇ ਕੰਮਾਂ ਦਾ ਵੇਰਵਾ | ਕੰਮਾਂ ਤੇ ਕੀਤਾ ਗਿਆ ਖਰਚ | |
1 | ਸੋਲਰ ਪਲਾਂਟ | 29,66,040/- | ਕੰਮ ਪੂਰਾ ਹੋ ਚੁੱਕਾ ਹੈ |
2 | ਭਵਨ ਅਤੇ ਸਤਸੰਗ ਹਾਲ ਵਿੱਚ ਏ.ਸੀ. ਪਲਾਂਟ | 12,10,562/- | ਕੰਮ ਪੂਰਾ ਹੋ ਚੁੱਕਾ ਹੈ |
3 | ਮੰਦਿਰ ਦੇ ਗੇਟ ਤੋਂ ਗਊਸ਼ਾਲਾ ਰੋਡ ਤੱਕ ਸੀਵਰੇਜ ਰਿਪੇਅਰ ਦਾ ਕੰਮ | 15,05,323/- | ਕੰਮ ਪੂਰਾ ਹੋ ਚੁੱਕਾ ਹੈ |
4 | ਕੂੜੇ ਤੋਂ ਖਾਦ ਬਨਾਉਣ ਵਾਲੀ ਮਸ਼ੀਨ | 3,92,700/- | ਕੰਮ ਪੂਰਾ ਹੋ ਚੁੱਕਾ ਹੈ |
5 | ਮੰਦਿਰ ਦੀ ਛੱਤ ਦੀ ਰਿਪੇਅਰ | 9,79,000/- | ਕੰਮ ਪੂਰਾ ਹੋ ਚੁੱਕਾ ਹੈ |
6 | ਮੰਦਿਰ ਦੇ ਬਾਹਰ ਮਾਲ ਰੋਡ ਤੇ ਸਜਾਵਟੀ ਲਾਈਟਾਂ ਲਗਵਾਉਣੀਆਂ | 18,00,000/- | ਕੰਮ ਪੂਰਾ ਹੋ ਚੁੱਕਾ ਹੈ |
7 | ਮੰਦਿਰ ਦੀ ਸਕਿਉਰਟੀ ਲਈ ਨਵੇਂ ਆਧੁਨਿਕ ਸੀ.ਸੀ.ਟੀ.ਵੀ. | 14,70,748/- | ਕੰਮ ਪੂਰਾ ਹੋ ਚੁੱਕਾ ਹੈ |
8 | ਪ੍ਰਸ਼ਾਦ ਵਾਲਾ ਕੈਬਿਨ | 4,84,458/- | ਕੰਮ ਪੂਰਾ ਹੋ ਚੁੱਕਾ ਹੈ |
9 | ਸਰੋਵਰ/ਮੇਨ ਗੇਟ ਪਾਸ ਅਤੇ ਬਕਰੇ ਮੁਰਗਿਆਂ ਲਈ ਸ਼ੈਡ | 15,28,463/- | ਕੰਮ ਪੂਰਾ ਹੋ ਚੁੱਕਾ ਹੈ |
10 | ਜਨਰੇਟਰ | 7,18,953/- | ਕੰਮ ਪੂਰਾ ਹੋ ਚੁੱਕਾ ਹੈ |
11 | ਬਿਜਲੀ ਦਾ ਨਵਾਂ ਪੈਨਲ | 1,79,197/- | ਕੰਮ ਪੂਰਾ ਹੋ ਚੁੱਕਾ ਹੈ |
12 | ਰਾਧਾ ਕ੍ਰਿਸ਼ਨ ਮੰਦਿਰ | 36,24,000/- | ਕੰਮ ਪੂਰਾ ਹੋ ਚੁੱਕਾ ਹੈ |
13 | ਮੰਦਿਰ ਦੇ ਬਾਹਰ ਨਵਾਂ ਕੰਪਲੈਕਸ (ਜੂਤਾ ਘਰ, ਗਠੜੀ ਘਰ, ਆਫਿਸ ਕੰਪਲੈਕਸ, ਰੈਸਟੋਰੈਂਟ ਅਤੇ ਯਾਤਰੀਆਂ ਦੇ ਠਹਿਰਨ ਦਾ ਇੰਤਜ਼ਾਮ) | 2,32,30,256/- | ਉਸਾਰੀ ਅਧੀਨ |
14 | ਸਰੋਵਰ ਵਿੱਚ ਸਾਫ ਪਾਣੀ | 1,25,00,000/- | ਮੰਨਜ਼ੂਰ |
15 | ਕਾਰ ਪਾਰਕਿੰਗ ਉਪਰ ਹੋਰ ਮੰਜ਼ਿਲ | 4,49,35,000/- | ਉਸਾਰੀ ਅਧੀਨ |
ਮੰਦਿਰ ਦੀ ਉਸਾਰੀ ਦੇ ਸਾਰੇ ਕੰਮ ਮੰਦਿਰ ਕਮੇਟੀ ਵੱਲੋਂ ਹੀ ਕਰਵਾਏ ਜਾਂਦੇ ਹਨ, ਜੇਕਰ ਕਿਸੇ ਸ਼ਰਧਾਲੂ ਵੱਲੋਂ ਸਹਿਯੋਗ ਕਰਨਾ ਹੋਵੇ ਤਾਂ ਉਹ ਮੰਦਿਰ ਲਈ ਦਾਨ ਮੰਦਿਰ ਸ਼੍ਰੀ ਕਾਲੀ ਦੇਵੀ ਜੀ ਖਾਤਾ ਨੰ:65021079166 IFS Code:SBIN0050011 ਵਿੱਚ ਜਮ੍ਹਾਂ ਕਰਵਾ ਸਕਦਾ ਹੈ ਜਾਂ ਫੋਨ ਨੰ: 9988114039, 09781535177 ਨਾਲ ਸੰਪਰਕ ਕਰ ਸਕਦਾ ਹੈ ਜਾਂ ਮੰਦਿਰ ਦੀ ਆਫੀਸ਼ਿਅਸ ਵੈਬ ਸਾਈਟ www.mandirkalidevijipatiala.org ਤੇ ਵਿਜ਼ਿਟ ਕਰ ਸਕਦਾ ਹੈ।
मंदिर श्री काली देवी जी / श्री राज राजेश्वरी देवी जी, पटियाला
(मंदिर में चल रहे विकास कार्यों का विवरण)
क्रमांक | विकास कार्यों का विवरण | कार्यों पर खर्च | |
1 | नया सोलर प्लांट | 29,66,040/- | कार्य पूरा हो चुका है |
2 | भवन और सत्संग हॉल में नया ऐ सी प्लांट | 12,10,562/- | कार्य पूरा हो चुका है |
3 | मंदिर गेट से गौशाला रोड तक सीवरेज की मरम्मत का काम | 15,05,323/- | कार्य पूरा हो चुका है |
4 | कचरे से खाद बनाने की मशीन | 3,92,700/- | कार्य पूरा हो चुका है |
5 | मंदिर की छत की मरम्मत | 9,79,000/- | कार्य पूरा हो चुका है |
6 | मंदिर के बाहर माल रोड पर सजावटी लाइट्स | 18,00,000/- | कार्य पूरा हो चुका है |
7 | मंदिर की सुरक्षा के लिए नए अत्याधुनिक सीसीटीवी | 14,70,748/- | कार्य पूरा हो चुका है |
8 | नया प्रसाद घर | 4,84,458/- | कार्य पूरा हो चुका है |
9 | सरोवर / मेन गेट के पास नया शेड | 15,28,463/- | कार्य पूरा हो चुका है |
10 | नया जेनरेटर | 7,18,953/- | कार्य पूरा हो चुका है |
11 | नया विद्युत पैनल | 1,79,197/- | कार्य पूरा हो चुका है |
12 | राधा कृष्ण मंदिर | 36,24,000/- | कार्य पूरा हो चुका है |
13 | मंदिर के बाहर नया परिसर (जूता घर, गठरी घर, कार्यालय परिसर, रेस्तरां और यात्री आवास) | 2,32,30,256/- | निर्माणाधीन |
14 | मंदिर के सरोवर में साफ पानी | 1,25,00,000/- | स्वीकृत |
15 | कार पार्किंग के ऊपर नयी मंज़िलें | 4,49,35,000/- | निर्माणाधीन |
मंदिर के सभी निर्माण कार्य मंदिर समिति के द्वारा ही करवाए जाते है। यदि कोई भी भक्त मंदिर के निर्माण कार्य में सहयोग करना चाहता है तो वह मंदिर के लिए दान मंदिर श्री काली देवी जी के खाता संख्या 65021079166 IFS कोड: SBIN0050011 में जमा कर सकता है या फोन नंबर: 9988114039, 09781535177 पर संपर्क कर सकता है या मंदिर की आधिकारिक वेबसाइट www.mandirkalidevijipatiala.org पर लॉग इन कर सकता है।